ਗੁਰਦਾਸਪੁਰ: ਪੁਰਾਣੀ ਦਾਣਾ ਮੰਡੀ ਨੇੜੇ ਇੱਕ ਦੁਕਾਨਦਾਰ ਤੋਂ ਆਨਲਾਈਨ ਕ੍ਰੈਡਿਟ ਕਾਰਡ ਤੋਂ ਠੱਗਾਂ ਨੇ ਠੱਗੇ ਡੇਢ ਲੱਖ ਰੁਪਏ
ਆਨਲਾਈਨ ਠੱਗੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਗੁਰਦਾਸਪੁਰ ਦੀ ਪੁਰਾਣਾ ਦਾਣਾ ਮੰਡੀ ਨੇੜੇ ਇੱਕ ਦੁਕਾਨਦਾਰ ਤੋਂ ਆਨਲਾਈਨ ਠੱਗਾਂ ਨੇ ਕ੍ਰੈਡਿਟ ਕਾਰਡ ਤੋਂ ਡੇਢ ਲੱਖ ਰੁਪਏ ਓਟੀਪੀ ਦੀ ਸਹਾਇਤਾ ਦੇ ਨਾਲ ਕਢਵਾ ਲਏ ਦੁਕਾਨਦਾਰ ਨੇ ਕਿਹਾ ਕਿ ਸ਼ਿਕਾਇਤ ਕਰ ਦਿੱਤੀ ਗਈ ਹੈ