ਬਠਿੰਡਾ: ਘਨਈਆ ਚੌਕ ਨਜਦੀਕ ਸ਼ਹਿਰ ਦੇ ਸੁੰਦਰੀਕਰਨ ਨੂੰ ਲੈਕੇ ਡੀਸੀ ਤੇ ਚੇਅਰਮੈਂਨ ਨੇ ਲਿਆ ਜਾਇਜ਼ਾ
ਬਠਿੰਡਾ ਡੀਸੀ ਰਾਜੇਸ਼ ਧੀਮਾਨ ਅਤੇ ਬਠਿੰਡਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਵੱਲੋ ਅੱਜ ਸ਼ਹਿਰ ਦੇ ਐਂਟਰੀ ਵਾਲੀ ਥਾਂ ਪੁੱਜ ਸੁੰਦਰੀਕਰਨ ਦਾ ਜਾਇਜਾ ਲਿਆ ਜਿਥੇ ਕਮੀ ਦਿਖਾਈ ਦਿੱਤੀ ਉਸਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।