ਫਰੀਦਕੋਟ: ਭਾਈ ਘਨਈਆ ਚੌਂਕ ਵਿਖੇ ਨਗਰ ਕੌਂਸਲ ਵੱਲੋਂ ਗੁਰਬਾਣੀ ਵਾਲੇ ਫਲੈਕਸ ਨੀਵੇਂ ਲਾਉਣ ਨੂੰ ਲੈ ਕੇ ਪੰਥਕ ਜਥੇਬੰਦੀਆਂ ਨੇ ਚੁੱਕਿਆ ਇਤਰਾਜ
Faridkot, Faridkot | Aug 31, 2025
ਸੰਤ ਸਮਾਜ ਫਰੀਦਕੋਟ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਗੁਰਬਾਣੀ ਲਿਖੇ ਫਲੈਕਸ ਬੋਰਡ...