ਰੂਪਨਗਰ: ਟਰੈਫਿਕ ਪੁਲਿਸ ਕੀਰਤਪੁਰ ਸਾਹਿਬ ਵੱਲੋਂ ਪਤਾਲਪੁਰੀ ਚੌਂਕ ਵਿਖੇ ਜੁਗਾੜੂ ਰੇੜੀਆਂ ਲੈ ਕੇ ਘੁੰਮਣ ਵਾਲੇ ਲੋਕਾਂ ਦੀਆਂ ਜੁਗਾੜੂ ਰੇੜੀਆਂ ਦੇ ਕੱਟੇ ਚਲਾਣ
Rup Nagar, Rupnagar | Aug 30, 2025
ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਟਰੈਫਿਕ ਪੁਲਿਸ ਕੀਰਤਪੁਰ ਸਾਹਿਬ ਵੱਲੋਂ ਸ਼ਹਿਰ ਅੰਦਰ ਜੁਗਾੜੂ ਰੇੜੀਆਂ ਲੈ ਕੇ ਘੁੰਮਣ ਵਾਲੇ...