ਜ਼ੀਰਾ: ਪਿੰਡ ਦੂਲੇ ਵਾਲਾ ਵਿਖੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਹੜਾਂ ਦੇ ਹੋਏ ਨੁਕਸਾਨ ਲੈ ਕੇ ਕੀਤੀ ਮੀਟਿੰਗ ਮੁਆਵਜੇ ਦੀ ਕੀਤੀ ਮੰਗ
Zira, Firozpur | Aug 30, 2025 ਪਿੰਡ ਦੂਲੇ ਵਾਲਾ ਵਿਖੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਹੜਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਕੀਤੀ ਮੀਟਿੰਗ ਮੁਆਵਜੇ ਦੀ ਕੀਤੀ ਮੰਗ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਉਹਨਾਂ ਨੇ ਦੱਸਿਆ ਕਿ ਪੰਜਾਬ ਦੀ 75% ਆਬਾਦੀ ਹੜਾਂ ਦੀ ਮਾਰ ਝੱਲ ਰਹੀ ਹ। ਅਤੇ ਇਸ ਆਫਤ ਨਾਲ ਵੱਡੇ ਪੱਧਰ ਤੇ ਫਸਲਾਂ ਦੇ ਖਾਤਮੇ ਦੇ ਨਾਲ ਨਾਲ ਲੋਕਾਂ ਦੇ ਪਸ਼ੂ ਤੇ ਹੋਰ ਜਾਨਵਰ ਵੀ ਪਾਣੀ ਦੀ ਲਪੇਟ ਵਿੱਚ ਆ ਗਏ ਨੇ ਫਸਲਾਂ ਦਾ ਮੁਆਵਜ਼ਾ ਪ੍ਰਤੀ ਏਕੜ 70 ਹਜਾਰ ਰੁਪਏ।