ਕੋਟਕਪੂਰਾ: ਨਵੀਂ ਅਨਾਜ ਮੰਡੀ ਵਿਖੇ ਤਸਕਰਾਂ ਵਲੋਂ ਬੰਨੇ ਗਏ ਗਊਵੰਸ ਨੂੰ ਨੌਜਵਾਨਾਂ ਨੇ ਕਰਵਾਇਆ ਮੁਕਤ, ਸ਼ੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰ ਮੰਗਿਆ ਸਹਿਯੋਗ
Kotakpura, Faridkot | Aug 24, 2025
ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਵਿਖੇ ਤਸਕਰਾਂ ਵਲੋਂ ਗਊਵੰਸ ਨੂੰ ਲੈਕੇ ਜਾਣ ਦੀ ਨੀਯਤ ਨਾਲ ਉਨ੍ਹਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ ਜਿਸ ਦੀ...