ਗਿੱਦੜਬਾਹਾ: ਹੜਾਂ ਬਾਰੇ ਦੋਦਾ ਵਿਖੇ ਲੋਕ ਮੋਰਚਾ ਪੰਜਾਬ ਵੱਲੋਂ ਕੀਤੀ ਗਈ ਮੀਟਿੰਗ
ਅੱਜ ਲੋਕ ਮੋਰਚਾ ਪੰਜਾਬ ਵੱਲੋਂ ਪੰਜਾਬ ਵਿੱਚ ਆਏ ਹੜਾਂ ਬਾਰੇ ਡੇਰਾ ਬਾਬਾ ਕਿ੍ਸ਼ਨ ਦਾਸ ਦੋਦਾ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਖੁੱਡੀਆਂ ਨੇ ਕਿਹਾ ਕਿ ਹੜ੍ਹ ਰੋਕਣ ਲਈ ਸਥਾਈ ਨੀਤੀ ਬਣਨੀ ਚਾਹੀਦੀ ਹੈ। ਡੈਮਾਂ ਦਾ ਨਵੀਨੀਕਰਨ ਤੇ ਡੈਮਾਂ ਦੀ ਸਫ਼ਾਈ ਕਰਨ ਦੇ ਨਾਲ ਨਾਲ ਦਰਿਆਵਾਂ ਦੇ ਬੰਨ੍ਹਾ ਨੂੰ ਪੱਕਾ ਕਰਨਾ ਜ਼ਰੂਰੀ ਹੈ। ਮੀਟਿੰਗ ਵਿੱਚ ਮੰਗ ਗਈ ਕਿ ਸਰਕਾਰ ਹੜਾਂ ਨਾਲ਼ ਬਰਬਾਦ ਹੋ