ਲੁਧਿਆਣਾ ਪੂਰਬੀ: ਧੋਕਾ ਮਹੱਲਾ ਵਿਧਾਇਕ ਵਲੋ 1000 ਲੀਟਰ ਪਾਣੀ ਸਪਲਾਈ ਕਰਨ ਵਾਲੇ RO ਦਾ ਕੀਤਾ ਉਦਘਾਟਨ
ਵਿਧਾਇਕ ਵਲੋ 1000 ਲੀਟਰ ਪਾਣੀ ਸਪਲਾਈ ਕਰਨ ਵਾਲੇ RO ਦਾ ਕੀਤਾ ਉਦਘਾਟਨ ਅੱਜ 3 ਬਜੇ ਮਿਲੀ ਜਾਣਕਾਰੀ ਅਨੁਸਾਰ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪਾਪੀ ਵਲੋ ਵਾਰਡ ਨੰਬਰ 82 ਧੋਕਾ ਮੁਹੱਲਾ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦਿਆ ਆ ਰਹੀਆ ਸਮੱਸਿਆਵਾਂ ਨੂੰ ਦੇਖਦੇ ਹੋਏ ਡੋਕਾ ਮੁਹੱਲਾ ਵਿਚ 1000 ਲੀਟਰ ਪਾਣੀ ਸਪਲਾਈ ਕਰਨ ਵਾਲੇ ਨਵੇਂ ਲਗਾਏਗਏ RO ਸਿਸਟਮ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਸ ਦੌਰਾਨ ਉਹਨਾਂ ਦੇ ਨਾਲ ਇਲਾਕਾ ਨਿਵਾਸੀ ਵੀ ਮਜੂਦ ਸਨ