ਰੂਪਨਗਰ: ਪੰਜਾਬ ਸਰਕਾਰ ਦੇ ਵਿਰੋਧ ਦੇ ਬਾਵਜੂਦ ਵੀ ਬੀਬੀਐਮਬੀ ਨੰਗਲ ਦੇ ਕੁਆਰਟਰਾਂ ਚੋਂ ਪਹੁੰਚਿਆ ਸੀਆਈਐਸਐਫ ਦਾ ਪਹਿਲਾ ਜੱਥਾ
Rup Nagar, Rupnagar | Aug 29, 2025
ਬੀਤੇ ਦਿਨ ਹੀ ਬੀਬੀਐਮਬੀ ਵੱਲੋਂ ਭਾਖੜਾ ਡੈਮ ਅਤੇ ਨੰਗਲ ਡੈਮ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਤੋਂ ਸੀਆਈਐਸਐਫ ਦੇ ਜਵਾਨਾਂ ਦੀ ਮੰਗ ਕੀਤੀ ਗਈ ਸੀ...