ਗੁਰੂ ਹਰਸਹਾਏ: ਪਿੰਡ ਸ਼ੇਰ ਸਿੰਘ ਵਾਲਾ ਵਿਖੇ ਪੁਲਿਸ ਵੱਲੋਂ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕੀਤੀ ਵੱਡੀ ਕਾਰਵਾਈ ਚਾਰ ਲੋਕਾਂ ਨੂੰ ਕੀਤਾ ਕਾਬੂ
Guruharsahai, Firozpur | Aug 23, 2025
ਪਿੰਡ ਸ਼ੇਰ ਸਿੰਘ ਵਾਲਾ ਵਿਖੇ ਪੁਲਿਸ ਵੱਲੋਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਕੀਤੀ ਵੱਡੀ ਕਾਰਵਾਈ ਦੋ ਟਰੈਕਟਰ ਟਰਾਲੀਆਂ ਰੇਤਾ ਦੀਆਂ ਭਰੀਆਂ...