ਜਲੰਧਰ 1: ਭਗਵਾਨ ਵਾਲਮੀਕੀ ਚੌਂਕ ਦੇ ਕੋਲ ਖੁਰਾਨਾ ਆਪਟੀਕਲ ਦੀ ਦੁਕਾਨ ਤੇ ਉਹਨਾਂ ਦਾ ਕਰਮਚਾਰੀ ਕਰ ਰਿਹਾ ਸੀ ਚੋਰੀਆਂ ਕਿੱਦਾਂ ਪੁਲਿਸ ਹਵਾਲੇ
ਦੁਕਾਨ ਮਾਲਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਖੁਰਾਣਾ ਓਪਟੀਕਲ ਐਨਕਾਂ ਦੀ ਦੁਕਾਨ ਹੈ ਜਿਸ ਵਿੱਚ ਕਿ ਉਹਨਾਂ ਦਾ ਹੀ ਇੱਕ ਕਰਮਚਾਰੀ ਜੋ ਕਿ ਸੱਤ ਸਾਲਾਂ ਤੋਂ ਉਹਨਾਂ ਦੀ ਦੁਕਾਨ ਤੇ ਕੰਮ ਕਰਦਾ ਹੈ। ਉਸ ਤੋਂ ਵੱਲੋਂ ਉਹਨਾਂ ਦੀਆਂ ਐਨਕਾਂ ਚੋਰੀ ਕਰਕੇ ਅੱਗੇ ਕਿਤੇ ਵੇਚੀਆਂ ਜਾ ਰਹੀਆਂ ਸੀ। ਜਿਸ ਤੋਂ ਬਾਅਦ ਜਦੋਂ ਉਸ ਨੂੰ ਫੜ ਲਿਤਾ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੋਏ।