ਫਗਵਾੜਾ: ਜਗਤਪੁਰ ਜੱਟਾਂ ਦੇ ਖੂਹ 'ਚੋਂ ਨੌਜਵਾਨ ਦੀ ਮਿਲੀ ਲਾਸ਼ ਦੇ ਮਾਮਲੇ ਚ ਪਿਉ-ਪੁੱਤਰ ਖ਼ਿਲਾਫ਼ ਕਤਲ ਦਾ ਕੇਸ ਦਰਜ, ਦੋਵੇਂ ਗਿ੍ਫ਼ਤਾਰ
Phagwara, Kapurthala | Jul 19, 2025
ਘਰੋਂ ਕੰਮ 'ਤੇ ਗਏ ਇੱਕ ਨੌਜਵਾਨ ਦੀ ਖੂਹ 'ਚੋਂ ਲਾਸ਼ ਮਿਲਣ ਦੇ ਮਾਮਲੇ 'ਚ ਥਾਣਾ ਸਤਨਾਮਪੁਰਾ ਪੁਲਿਸ ਨੇ ਪਿਉ-ਪੁੱਤਰ ਖ਼ਿਲਾਫ਼ ਕਤਲ ਦਾ ਕੇਸ ਦਰਜ...