ਜਲੰਧਰ 1: ਰਵਿੰਦਰਾ ਨਗਰ ਵਿਖੇ ਇੱਕ ਪਰਵਾਸੀ ਦੇ ਨਾਲ ਕੁੱਝ ਵਿਅਕਤੀਆਂ ਨੇ ਕੀਤੀ ਕੁੱਟਮਾਰ , ਪੀੜਤ ਨੇ ਆਪਣੀ ਚਾਚੀ ਦੇ ਲਗਾਏ ਇਲਜ਼ਾਮ
Jalandhar 1, Jalandhar | Aug 3, 2025
ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਕੂੜਾ ਚੁੱਕਣ ਦਾ ਕੰਮ ਕਰਦਾ ਹੈ ਅਤੇ ਹੋਟਲ ਦੇ ਵਿੱਚ ਉਸਦੀ ਚਾਚੀ ਨੇ ਕੂੜਾ ਚੁੱਕਣ ਨੂੰ ਕਿਹਾ ਸੀਗਾ ਤੇ...