ਐਸਏਐਸ ਨਗਰ ਮੁਹਾਲੀ: ਸੇਕਟਰ 79, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਵਾਸਤੇ ਐਬੂਲੈਂਸ ਵੈਨ ਕੀਤੀਆਂ ਗਈਆਂ ਰਵਾਨਾ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਅੱਜ ਤਿੰਨ ਐਂਬੂਲੈਂਸ ਵੈਨ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਵਾਨਾ ਕੀਤੀਆਂ ਗਈਆਂ ਇਹ ਪ੍ਰੋਗਰਾਮ ਮੁਹਾਲੀ ਵਿਖੇ ਹੋਇਆ ਜਿੱਥੇ ਵਿਧਾਇਕ ਕੁਲਵੰਤ ਸਿੰਘ ਵੀ ਮੌਜੂਦ ਰਹੇ