ਗੁਰਦਾਸਪੁਰ: ਪਰੋਵਲ ਅਰਾਈਆਂ ਵਿੱਚ ਪਾਣੀ ਵਾਲੀ ਸਰਕਾਰੀ ਟੈਂਕੀ ਬਣਾਉਣ ਵਿੱਚ ਘਟੀਆ ਮਟੀਰੀਅਲ ਵਰਤਣ ਦੇ ਠੇਕੇਦਾਰ ਉੱਪਰ ਪੰਚਾਇਤ ਨੇ ਲਗਾਏ ਆਰੋਪ
Gurdaspur, Gurdaspur | Aug 12, 2025
ਪਿੰਡ ਪੂਰੋਵਾਲ ਅਰਾਈਆਂ ਵਿੱਚ ਪਾਣੀ ਵਾਲੀ ਸਰਕਾਰੀ ਟੈਂਕੀ ਬਣਾਉਣ ਲੱਗਿਆਂ ਘਟੀਆ ਮਟੀਰੀਅਲ ਵਰਤਣ ਦੇ ਠੇਕੇਦਾਰ ਉੱਪਰ ਪੰਚਾਇਤ ਨੇ ਆਰੋਪ ਲਗਾਏ ਹਨ...