ਬਟਾਲਾ: ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਨੰਗਲ ਝੌਰ ਚ ਦੋ ਭਰਾਵਾਂ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ
ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਨੰਗਲ ਝੋਰ ਚ ਦੋ ਭਰਾਵਾਂ ਦੀ ਬਿਜਲੀ ਦਾ ਕਰੰਟ ਲੱਗਣ ਕਰਕੇ ਮੌਤ ਹੋ ਗਈ ਦੋਨੋਂ ਭਰਾ ਖੇਤਾਂ ਵਿੱਚ ਸਪਰੇ ਕਰਨ ਦੇ ਲਈ ਗਏ ਸਨ ਬਿਜਲੀ ਦੀ ਤਾਰ ਦੇ ਨਾਲ ਲੱਗਣ ਕਰਕੇ ਇਹ ਹਾਦਸਾ ਵਾਪਰਿਆ ਹੈ।