ਮਲੇਰਕੋਟਲਾ: ਹੜ ਪ੍ਰਭਾਵਿਤ ਇਲਾਕਿਆਂ ਦੇ ਲਈ ਮੁਸਲਿਮ ਭਾਈਚਾਰੇ ਨੇ ਰਾਸ਼ਨ ਦਾ ਇੱਕ ਟਰੱਕ ਮਲੇਰਕੋਟਲਾ ਤੋਂ ਕੀਤਾ ਰਵਾਨਾ ਕਿਹਾ ਪੰਜਾਬ ਨਾਲ ਪੰਜਾਬੀ ਹੀ ਖੜਨਗੇ।
Malerkotla, Sangrur | Sep 1, 2025
ਜੇਕਰ ਗੱਲ ਕਰੀਏ ਸਰਹੱਦੀ ਇਲਾਕਿਆਂ ਦੀ ਮਾਝੇ ਦੀ ਤਾਂ ਉੱਥੇ ਹੜ ਕਾਰਨ ਬਹੁਤ ਜਿਆਦਾ ਤਬਾਹੀ ਹੋਈ ਹੈ। ਅਤੇ ਹੁਣ ਉਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ...