ਨਵਾਂਸ਼ਹਿਰ: ਬਲਾਚੌਰ ਪੁਲਸ ਨੇ 31 ਮਈ 2025 ਨੂੰ ਦਾਣਾ ਮੰਡੀ ਵਿੱਚ ਚੱਲੀ ਗੋਲੀ ਦਾ ਦੂਸਰਾ ਆਰੋਪੀ ਇੱਕ ਦੇਸੀ ਪਿਸਤੋਲ ਅਤੇ ਇੱਕ ਜਿੰਦਾ ਰੋਨ ਸਮੇਤ ਕੀਤਾ ਕਾਬੂ
Nawanshahr, Shahid Bhagat Singh Nagar | Sep 13, 2025
ਨਵਾਂਸ਼ਹਿਰ: ਅੱਜ ਮਿਤੀ 13 ਸਤੰਬਰ 2025 ਦੀ ਸ਼ਾਮ 6 ਵਜੇ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ ਬਲਾਚੌਰ ਪੁਲਿਸ ਨੇ 31 ਮਈ 2025 ਦੀ...