ਫ਼ਿਰੋਜ਼ਪੁਰ: ਸਤਲੁਜ ਦਰਿਆ ਪੁੱਲ ਦੇ ਨਜ਼ਦੀਕ ਬੀਐਸਐਫ ਅਤੇ ਆਰਮੀ ਵੱਲੋਂ ਨਾਕਾਬੰਦੀ ਦੌਰਾਨ ਇਕ ਕਿਲੋ 542 ਗ੍ਰਾਮ ਹੈਰੋਇਨ ਕੀਤੀ ਬਰਾਮਦ
ਸਤਲੁਜ ਦਰਿਆ ਦੇ ਪੁਲ ਦੇ ਨਜ਼ਦੀਕ ਬੀਐਸਐਫ ਅਤੇ ਆਰਮੀ ਵੱਲੋਂ ਨਾਕਾਬੰਦੀ ਦੌਰਾਨ ਇੱਕ ਕਿਲੋ 542 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕੀਤੇ ਕਾਬੂ ਅੱਜ ਸ਼ਾਮ 7 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਹੁਸੈਨੀ ਵਾਲਾ ਸਤਲੁਜ ਦਰਿਆ ਦੇ ਪੁਲ ਉੱਪਰ ਬੀਐਸਐਫ ਅਤੇ ਆਰਮੀ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਮੋਟਰਸਾਈਕਲ ਸਵਾਰਾਂ ਕੋਲੋਂ ਤਲਾਸ਼ੀ ਕੀਤੀ ਗਈ ਤਲਾਸ਼ੀ ਦੌਰਾਨ ਤਿੰਨ ਪੈਕਟ ਹੈਰੋਇਨ ਦੇ ਬਰਾਮਦ ਹੋਏ।