ਐਸਏਐਸ ਨਗਰ ਮੁਹਾਲੀ: ਪਿੰਡ ਬਾਕਰਪੁਰ ਰੰਧਾਵਾ ਫਾਰਮ ਤੇ ਵਿਧਾਇਕ ਨੇ ਪਿੰਡ ਭਾਂਖਰਪੁਰ ਦੇ ਨਿਵਾਸੀਆਂ ਨਾਲ ਉਨਾ ਦੇ ਕੰਮ ਕਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ
ਆਮ ਆਦਮੀ ਪਾਰਟੀ ਦਾ ਹਲਕਾ ਡੇਰਾ ਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਪਿੰਡ ਬਾਕਰਪੁਰ ਰੰਧਾਵਾ ਫਾਰਮ ਤੇ ਪਿੰਡ ਭਾਂਖਰਪੁਰ ਦੇ ਨਿਵਾਸੀਆਂ ਨਾਲ ਉਨਾ ਦੇ ਕੰਮ ਕਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ