ਪਾਤੜਾਂ: ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਸ਼੍ਰੀ ਹਿੰਦੂ ਤਖਤ ਦੀ ਸਾਈਂ ਆਟੋ ਮਾਰਕੀਟ ਵਿਖੇ ਲੜਾਈ ਦੇ ਮਾਮਲੇ 'ਚ ਇਨਸਾਫ ਨੂੰ ਲੈ ਕੇ ਹੋਈ ਮੀਟਿੰਗ
Patran, Patiala | Jun 22, 2024 ਹਿੰਦੂ ਸੁਰੱਖਿਆ ਸਮਿਤੀ ਸ਼੍ਰੀ ਹਿੰਦੂ ਤਖਤ ਦੇ ਮੁਖੀ ਰਾਜੇਸ਼ ਕੇਹਰ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਪਿੰਡ ਹਾਮਝੇੜੀ ਦੇ ਸ਼੍ਰੀ ਮਹਾਕਾਲੀ ਮੰਦਿਰ ਦੇ ਪਿੱਛੇ ਸੁਖਵਿੰਦਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਮੰਦਰ ਵਿੱਚ ਗੰਦਾ ਪਾਣੀ ਛੱਡਣ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਦੇ ਤਹਿਤ ਸੁਖਵਿੰਦਰ ਨੇ ਆਪਣੇ ਪਰਿਵਾਰਕ ਮੈਂਬਰਾਂ ਰਾਜ ਕੋਰ, ਮੱਖਣ ਸਿੰਘ ਅਤੇ ਨਿਰਮਲ ਸਿੰਘ ਜੋ ਕਿ ਮੰਦਰ ਦੇ ਮੁੱਖ ਸੇਵਾਦਾਰ ਸੋਨੀ ਬਾਬਾ ਜੀ ਦੇ ਪਰਿਵਾਰਕ ਮੈਂਬਰ ਹਨ।