ਬਠਿੰਡਾ: ਪੁਲਸ ਲਾਈਨ ਵਿਖੇ ਐਸ ਐਸ ਪੀ ਅਮਨੀਤ ਕੌਂਡਲ ਨੇ ਥਾਣੇ ਵੰਡੀਆ ਸਟੇਸ਼ਨਰੀ ਸਮਗਰੀ
ਜਾਣਕਾਰੀ ਦਿੰਦੇ ਬਠਿੰਡਾ ਐਸ ਐਸ ਪੀ ਅਮਨੀਤ ਕੌਂਡਲ ਵੱਲੋਂ ਅੱਜ ਵੱਖ ਵੱਖ ਥਾਣੇ ਦੇ ਐਸਐਚਓ ਸਾਹਿਬਾਨਾਂ ਨੂੰ ਅੱਜ ਸਟੇਸ਼ਨਰੀ ਸਮੱਗਰੀ ਦਿੱਤੀ ਗਈ ਹੈ ਜਿੱਥੇ ਥਾਂ ਨੇ ਵਿੱਚ ਪਹਿਲਾ ਨਾਲੋਂ ਹੋਰ ਵੀ ਕੰਮਾਂ ਨੂੰ ਬਿਹਤਰੀ ਬਣਾਇਆ ਜਾਵੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਮੁਸ਼ਕਿਲਾਂ ਸੁਣਦੇ ਹੋਏ ਹਲ ਕੀਤਾ ਗਿਆ ਹੈ।