ਸੰਗਰੂਰ: ਖੇਤਾਂ ਵਿੱਚ ਸਿਚਾਈ ਲਈ ਹੁਣ ਸੰਗਰੂਰ ਦੇ ਪਿੰਡ ਪਿੰਡ ਦੇ ਕਿਸਾਨ ਨਹਿਰੀ ਪਾਣੀ ਦਾ ਇਸਤੇਮਾਲ ਕਰ ਸਕਣਗੇ ਡਿਪਟੀ ਕਮਿਸ਼ਨਰ।
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਹੁਣ ਨਹਿਰੀ ਪਾਣੀ ਸੀਚਾਈ ਲਈ ਵਰਤਣ ਦੇ ਲਈ ਕਿਸਾਨਾਂ ਨੂੰ ਪਾਈਪਾਂ ਰਾਹੀਂ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ ਸੰਗਰੂਰ ਦੇ ਵੀ ਕਈ ਅਜਿਹੇ ਪਿੰਡ ਨੇ ਜਿਨਾਂ ਤੱਕ ਇਹ ਪਾਣੀ ਅੰਡਰਗਰਾਉਂਡ ਪਾਈ ਪਾ ਕੇ ਪਹੁੰਚਾਇਆ ਜਾ ਰਿਹਾ ਹੈ। ਜਿਸ ਕਰਕੇ ਕਿਸਾਨ ਪੰਜਾਬ ਸਰਕਾਰ ਦੇ ਇਸ ਉਪਰਾਲੇ ਤੋਂ ਬਹੁਤ ਜਿਆਦਾ ਖੁਸ਼ ਦਿਖਾਈ ਦੇ ਰਹੇ ਨੇ ।