ਨਵਾਂਸ਼ਹਿਰ: ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਬੁਰਜ ਟਹਿਲ ਦਾਸ ਵਿਖੇ ਸਤਲੁਜ ਦਰਿਆ ਦੇ ਬੰਨ ਚ ਪਏ ਪਾੜ ਦੀ ਮਜਬੂਤੀ ਲਈ ਕੰਮ ਲਗਾਤਾਰ ਜਾਰੀ
Nawanshahr, Shahid Bhagat Singh Nagar | Sep 9, 2025
ਨਵਾਂਸ਼ਹਿਰ: ਅੱਜ ਮਿਤੀ 9 ਸਤੰਬਰ 2025 ਦੀ ਦੁਪਹਿਰ 2 ਵਜੇ ਡੀਸੀ ਨਵਾਂਸ਼ਹਿਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਜਿਲੇ ਦੇ ਪਿੰਡ ਬੁਰਜ ਟਹਿਲ ਦਾਸ...