ਬਠਿੰਡਾ: ਵਾਰ ਨੰਬਰ ਛੇ ਵਿੱਚ ਇੰਟਰ ਲੋਕ ਟਾਈਲਾਂ ਦਾ ਕੰਮ ਸ਼ੁਰੂ ਕਰਵਾਇਆ ਨਗਰ ਨਿਗਮ ਮੇਅਰ ਪਦਮਜੀਤ ਮਹਿਤਾਨੀ
ਨਗਰ ਨਿਗਮ ਦੀ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਹੈ ਕਿ ਸਾਡੀ ਹਰ ਸਮੇਂ ਕੋਸ਼ਿਸ਼ ਹੁੰਦੀ ਹੈ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਉਹਨਾਂ ਦੇ ਸਮੱਸਿਆ ਸੁਣੀਆਂ ਜਾਵੇ ਜਿਸ ਦੇ ਤਹਿਤ ਸਾਡੇ ਵੱਲੋਂ ਅੱਜ ਵਾਰਡ ਨੰਬਰ ਛੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੰਟਰ ਲੋਕ ਟਾਈਲਾਂ ਦਾ ਕੰਮ ਰੁਕਿਆ ਹੋਇਆ ਸੀ ਜਿਸ ਦੀ ਸ਼ੁਰੂਆਤ ਕਰਵਾਈ ਗਈ ਹੈ ਅਤੇ ਉਹਨਾਂ ਹੋਰਾਂ ਲੋਕਾਂ ਦੀ ਵੀ ਸਮੱਸਿਆ ਸੁਣੀਆਂ ਗਈਆਂ ਹਨ।