ਮਲੇਰਕੋਟਲਾ: ਮੋਤੀ ਬਾਜ਼ਾਰ ਵਿੱਚ 100 ਸਾਲ ਪੁਰਾਣੀਆਂ ਦੋ ਦੁਕਾਨਾਂ ਬਰਸਾਤ ਦੇ ਕਾਰਨ ਹੋਈਆਂ ਢੇਹ ਢੇਰੀ,ਕੋਈ ਜਾਨੀ ਨੁਕਸਾਨ ਤੋਂ ਰਹੀ ਬੱਚਤ।
Malerkotla, Sangrur | Sep 5, 2025
ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਭੀੜਭਾੜ ਵਾਲਾ ਮੋਤੀ ਬਾਜ਼ਾਰ ਇਲਾਕਾ ਜਿੱਥੇ ਕਿ ਰਿਆਸਤ ਸਮੇਂ ਦੀਆਂ ਬਹੁਤ ਪੁਰਾਣੀਆਂ ਦੁਕਾਨਾਂ ਬਣੀ ਹੋਈਆਂ ਸਨ...