ਹੁਸ਼ਿਆਰਪੁਰ: ਤਲਵਾੜਾ ਨਜ਼ਦੀਕੀ ਪੋਂਗ ਡੈਮ ਦਾ ਵਾਟਰ ਲੈਵਲ 1ਫੁੱਟ ਹੋਰ ਘਟਿਆ
ਹੁਸ਼ਿਆਰਪੁਰ -ਤਲਵਾੜਾ ਨਜ਼ਦੀਕੀ ਪੌਂਗ ਡੈਮ ਦਾ ਵਾਟਰ ਲੈਵਲ ਅੱਜ 1392.82 ਫੁੱਟ ਦਰਜ ਕੀਤਾ ਗਿਆ ਜੋ ਬੀਤੇ ਦਿਨ ਨਾਲੋਂ ਲਗਭਗ ਇੱਕ ਫੁੱਟ ਥੱਲੇ ਹੈ ਹਾਲਾਂਕਿ ਅਜੇ ਵੀ ਡੈਮ ਦਾ ਵਾਟਰ ਲੈਵਲ ਖਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਦੇ ਕਰੀਬ ਉੱਤੇ ਹੈ। ਲਿਹਾਜਾ ਬੀਬੀਐਮਬੀ ਪ੍ਰਬੰਧਨ ਵੱਲੋਂ ਸ਼ਾਹ ਨਹਿਰ ਬਿਰਾਜ ਰਾਹੀਂ ਬਿਆਸ ਦਰਿਆ ਵਿੱਚ ਅੱਜ ਵੀ 59,778 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ l