ਫਰੀਦਕੋਟ: ਪੱਕਾ ਵਿਖੇ ਕਨੇਡਾ ਚ ਕੰਮ ਨਾ ਮਿਲਣ ਦੇ ਕਾਰਨ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਆਕਾਸ਼ਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ
Faridkot, Faridkot | Aug 30, 2025
ਪਿੰਡ ਪੱਕਾ ਤੋ 2 ਸਾਲ ਪਹਿਲਾਂ ਸਟੱਡੀ ਬੇਸ ਤੇ ਕਨੇਡਾ ਗਏ 22 ਸਾਲਾ ਆਕਾਸ਼ਦੀਪ ਸਿੰਘ ਨੇ ਕੰਮ ਨਾ ਦੀ ਟੈਂਸ਼ਨ ਵਿੱਚ ਕਨੇਡਾ ਵਿੱਚ ਕਰੀਬ ਇੱਕ ਮਹੀਨੇ...