ਮੋਗਾ: ਥਾਣਾ ਸਦਰ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ 109 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ ਮਾਮਲਾ ਦਰਜ
Moga, Moga | Sep 16, 2025 ਜਿਲ੍ਾ ਪੁਲਿਸ ਮੁਖੀ ਸ੍ਰੀ ਅਜੇ ਗਾਂਧੀ ਵੱਲੋਂ ਜ਼ਿਲਾ ਮੋਗਾ ਵਿੱਚ ਨਸ਼ਿਆਂ ਖਿਲਾਫ ਵਿੱਡੀ ਮਹਿਮ ਨੂੰ ਉਸ ਵਕਤ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਥਾਣਾ ਸਦਰ ਦੀ ਪੁਲਿਸ ਪਾਰਟੀ ਵਿੱਚ ਤਾਇਨਾਤ ਚਰਨਜੀਤ ਸਿੰਘ ਨੇ ਖਾਸ ਮੁਖਬਰ ਦੀ ਤਲਾਅ ਤੇ ਮਨਪ੍ਰੀਤ ਸਿੰਘ ਮੰਨੂ ਵਾਸੀ ਡਗਰੂ ਨੂੰ ਗ੍ਰਫਤਾਰ ਕਰਕੇ 109 ਨਸ਼ੀਲੀਆਂ ਖੁੱਲੀਆਂ ਗੋਲੀਆਂ ਕੀਤੀਆਂ ਬਰਾਮਦ ਉਕਤ ਮੁਲਜਮ ਖਿਲਾਫ ਥਾਣਾ ਸਦਰ ਵਿੱਚ ਕੀਤਾ ਮਾਮਲਾ ਦਰਜ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ