ਫ਼ਿਰੋਜ਼ਪੁਰ: ਗੋਲਡਨ ਇਨਕਲੇਵ ਵਿਖੇ ਵਿਅਕਤੀ ਉੱਪਰ ਜਾਨਲੇਵਾ ਹਮਲਾ ਕਰਨ ਤੇ ਪੁਲਿਸ ਸੱਤ ਲੋਕਾਂ ਦੇ ਖਿਲਾਫ ਮਾਮਲਾ ਦਰਜ
ਗੋਲਡਨ ਇਨਕਲੇਵ ਵਿਖੇ ਵਿਅਕਤੀ ਉੱਪਰ ਜਾਨਲੇਵਾ ਹਮਲਾ ਕਰਨ ਤੇ ਪੁਲਿਸ ਨੇ ਸੱਤ ਲੋਕਾਂ ਦੇ ਖਿਲਾਫ ਕੀਤਾ ਮਾਮਲਾ ਦਰਜ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਵੱਲੋਂ ਅੱਜ ਸ਼ਾਮ 5 ਵਜੇ ਦੇ ਕਰੀਬ ਜਾਣਕਾਰੀ ਦਿੰਦੇ ਹੋਏ ਦੱਸਿਆ ਪੀੜਤ ਸੁਖਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਪਿੰਡ ਅੱਕੂ ਮਸਤੇ ਦਾ ਰਹਿਣ ਵਾਲਾ ਹੈ ਹਾਲ ਫਿਰੋਜ਼ਪੁਰ ਗੋਲਡਨ ਇਨਕਲੇਵ ਵਿਖੇ ਘਰ ਦੇ ਬਾਹਰ ਗਲੀ ਵਿਚ ਸੈਰ ਕਰ ਰਿਹਾ ਸੀ ਜਿੱਥੇ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਆਈ ਇਕਦਮ ਰੁਕੀ।