ਕੋਟਕਪੂਰਾ: ਫਰੀਦਕੋਟ ਰੋਡ ਤੇ ਬਰਾੜ ਹਸਪਤਾਲ ਵਿਖੇ ਲਾਇਨਜ਼ ਕਲੱਬ ਨੇ ਲਾਇਆ ਅੱਖਾਂ ਦੇ ਆਪ੍ਰੇਸ਼ਨਾਂ ਦਾ ਮੁਫਤ ਕੈਂਪ, ਅਹਿਮ ਸ਼ਖਸ਼ੀਅਤਾਂ ਹੋਈਆਂ ਸ਼ਾਮਿਲ
Kotakpura, Faridkot | Sep 13, 2025
ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਕੋਟਕਪੂਰਾ ਵੱਲੋਂ ਬਰਾੜ ਅੱਖਾਂ ਦੇ ਹਸਪਤਾਲ ਵਿਖੇ 47ਵਾਂ ਅੱਖਾਂ ਦੇ ਆਪ੍ਰੇਸ਼ਨਾਂ ਦਾ ਕੈਂਪ ਲਾਇਆ...