ਜਲਾਲਾਬਾਦ: ਬੋਲੇ ਲੋਕ ਰਾਤ ਨੂੰ 1 ਵਜੇ ਤੱਕ MLA ਲੈਂਦਾ ਸੀ ਸਾਡੀ ਸਾਰ, ਜਲਾਲਾਬਾਦ ਦੇ ਪਿੰਡ ਸਜਰਾਣਾ ਪਹੁੰਚੇ ਵਿਧਾਇਕ ਗੋਲਡੀ ਕੰਬੋਜ
ਜਲਾਲਾਬਾਦ ਦੇ ਪਿੰਡ ਸਜਰਾਣਾ ਦੀਆਂ ਤਸਵੀਰਾਂ ਨੇ । ਜਿੱਥੇ ਵਿਧਾਇਕ ਗੋਲਡੀ ਕੰਬੋਜ ਪਹੁੰਚੇ ਨੇ । ਜਿਨਾਂ ਵੱਲੋਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ । ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਇਸ ਪਿੰਡ ਦੇ ਵਿੱਚ ਡਰੇਨ ਦਾ ਪਾਣੀ ਆ ਗਿਆ ਸੀ । ਜਿਸ ਕਰਕੇ ਕਾਫੀ ਹਾਲਾਤ ਖਰਾਬ ਹੋ ਗਏ ਸੀ । ਤਾਂ ਹੁਣ ਹਾਲਾਤਾਂ ਵਿੱਚ ਸੁਧਾਰ ਹੋ ਰਿਹਾ ਹੈ । ਤਾਂ ਪਿੰਡ ਪਹੁੰਚੇ ਵਿਧਾਇਕ ਗੋਲਡੀ ਕੰਬੋਜ ਦੇ ਨਾਲ ਜਿੱਥੇ ਲੋਕਾਂ ਨੇ ਮੁਲਾਕਾਤ ਕੀਤੀ । ਵਿਧਾਇਕ ਨੇ ਜਾਇਜ਼ਾ ਲਿਆ ।