ਫਗਵਾੜਾ: ਪੁਲਿਸ ਵਲੋਂ ਬੱਸ ਸਟੈਂਡ ਨੇੜੇ ਪੀ.ਆਰ.ਟੀ.ਸੀ. ਬੱਸ ਦੀ ਚੈਕਿੰਗ ਦੌਰਾਨ ਸਾਢੇ 5 ਕਿੱਲੋ ਡੋਡੇ ਬਰਾਮਦ, ਡਰਾਈਵਰ ਤੇ ਕੰਡਕਟਰ ਵਿਰੁੱਧ ਕੇਸ ਦਰਜ
Phagwara, Kapurthala | Aug 30, 2025
ਥਾਣਾ ਸਿਟੀ ਫਗਵਾੜਾ ਪੁਲਿਸ ਨੇ ਦਿੱਲੀ ਤੋਂ ਕਪੂਰਥਲਾ ਜਾ ਰਹੀ ਪੀ.ਆਰ.ਟੀ.ਸੀ. ਬੱਸ ਦੀ ਚੈਕਿੰਗ ਦੌਰਾਨ ਉਸ ਚੋਂ 5:30 ਕਿੱਲੋ ਡੋਡੇ ਚੂਰਾ ਪੋਸਤ...