ਗੁਰੂ ਹਰਸਹਾਏ: ਪਿੰਡ ਟਿੱਲੂ ਅਰਾਈ ਦੇ ਕੋਲ ਵਾਪਰਿਆ ਹਾਦਸਾ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਤਿੰਨ ਦੀ ਹੋਈ ਮੌਤ
ਪਿੰਡ ਟਿੱਲੂ ਅਰਾਈ ਦੇ ਨਜ਼ਦੀਕ ਵਾਪਰਿਆ ਹਾਦਸਾ ਕਾਰ ਅਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ ਦੌਰਾਨ ਤਿੰਨ ਦੀ ਹੋਈ ਮੌਤ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਘਟਨਾ ਬੀਤੀ ਰਾਤ 10 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਤਸਵੀਰਾਂ ਚ ਸਵੇਰੇ 9 ਵਜੇ ਕਰੀਬ ਸਾਹਮਣੇ ਆਈਆਂ ਹਨ ਮਿਲੀ ਜਾਣਕਾਰੀ ਅਨੁਸਾਰ ਕਾਰ ਜਲਾਲਾਬਾਦ ਤਰਫੋ ਆ ਰਹੀ ਸੀ ਅਤੇ ਮੋਟਰਸਾਈਕਲ ਗੁਰੂ ਹਰਸਹਾਏ ਦੀ ਤਰਫੋਂ ਜਾ ਰਿਹਾ ਤਾਂ ਆਹੋ ਸਾਹਮਣੇ ਟੱਕਰ ਹੋ ਗਈ।