ਬਠਿੰਡਾ: ਲਾਲ ਸਿੰਘ ਬਸਤੀ ਅਤੇ ਧੋਬੀਆਣਾ ਬਸਤੀ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਅਤੇ 29 ਲੱਖ ਰੁਪਏ ਨਾਲ ਟਾਈਲਾਂ ਵਾਲੀ ਸੜਕਾਂ ਦਾ ਕੰਮ ਸ਼ੁਰੂ
ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਹੈ ਕਿ ਸੜਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ 29 ਲੱਖ ਰੁਪਏ ਦੀ ਲਾਗਤ ਨਾਲ ਲਾਲ ਸਿੰਘ ਬਸਤੀ ਵਿਖੇ ਜਿੱਥੇ ਸੜਕਾਂ ਬਣਨ ਜਾ ਰਹੀਆਂ ਟਾਈਲਾ ਵਾਲੀ ਬਹੁਤ ਹੀ ਪਾਰਕ ਦਾ ਕੰਮ ਵੀ 25 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ।