ਫ਼ਿਰੋਜ਼ਪੁਰ: ਪਿੰਡ ਸੋਢੇ ਵਾਲਾ ਵਿਖੇ ਵਿਦੇਸ਼ ਭੇਜਣ ਦੇ ਝਾਂਸੇ ਵਿੱਚ ਨੌਜਵਾਨ ਨਾਲ ਹੋਈ ਠੱਗੀ ਤੰਗ ਆ ਕੇ ਕੀਤੀ ਆਤਮਹੱਤਿਆ
ਪਿੰਡ ਸੋਢੇ ਵਾਲਾ ਵਿਖੇ ਵਿਦੇਸ਼ ਭੇਜਣ ਦੇ ਨਾਂ ਤੇ ਨੌਜਵਾਨ ਨਾਲ ਹੋਈ ਠੱਗੀ ਤੰਗ ਆ ਕੇ ਕੀਤੀ ਆਤਮਹੱਤਿਆ ਪੁਲਿਸ ਨੇ ਚਾਰ ਲੋਕਾਂ ਦੇ ਖਿਲਾਫ ਕੀਤਾ ਮਾਮਲਾ ਦਰਜ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਤ ਰਾਜਬੀਰ ਕੌਰ ਉਰਫ ਗੁਰਵਿੰਦਰ ਕੌਰ ਪਤਨੀ ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਸ ਦਾ ਪੁੱਤਰ ਅਰਸ਼ਦੀਪ ਸਿੰਘ ਉਮਰ ਕਰੀਬ 23 ਸਾਲ ਆਰੋਪੀਆ ਵੱਲੋਂ ਨੌਜਵਾਨ ਨੂੰ ਉਪਦੇਸ਼ ਭੇਜਣ ਦੇ ਨਾਂ ਤੇ 6 ਲੱਖ ਰੁਪਏ ਦੀ ਠੱਗੀ ਮਾਰੀ।