ਗੁਰਦਾਸਪੁਰ: ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਕੱਦਾ ਵਾਲੀ ਮੰਡੀ ਵਿਖੇ 100 ਹੜ ਪ੍ਰਭਾਵਿਤ ਪਰਿਵਾਰਾਂ ਨੂੰ ਵੰਡਿਆ ਜਰੂਰੀ ਸਮਾਨ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਅੱਜ ਕੱਦਾ ਵਾਲੀ ਮੰਡੀ ਵਿਖੇ 100 ਹੜ ਪ੍ਰਭਾਵਿਤ ਪਰਿਵਾਰਾਂ ਨੂੰ ਕੰਬਲ ਮੱਛਰਦਾਨੀਆਂ ਅਤੇ ਹੋਰ ਲੌੜਿੰਦਾ ਸਮਾਨ ਵੰਡਿਆ ਉਹਨਾਂ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ ਹਰ ਇੱਕ ਨੂੰ ਹੜ ਪੀੜਤਾਂ ਦੇ ਨਾਲ ਖੜਨ ਦੀ ਲੋੜ ਹੈ