ਫ਼ਿਰੋਜ਼ਪੁਰ: ਪਿੰਡ ਲੰਗੇਆਣਾ ਵਿਖੇ ਗਰੀਬ ਪਰਿਵਾਰ ਦੇ ਕੱਚੇ ਘਰ ਦੀ ਡਿੱਗੀ ਛੱਤ, ਮਲਬੇ ਹੇਠ ਦੱਬਿਆ ਗਿਆ ਘਰ ਦਾ ਸਮਾਨ
ਪਿੰਡ ਲੰਗੇਆਣਾ ਵਿਖੇ ਗਰੀਬ ਪਰਿਵਾਰ ਦੇ ਕੱਚੇ ਘਰ ਦੀ ਡਿੱਗੀ ਛੱਤ, ਮਲਬੇ ਹੇਠ ਦੱਬਿਆ ਗਿਆ ਘਰ ਦਾ ਸਮਾਨ ਪਰਿਵਾਰ ਵੱਲੋਂ ਅੱਜ ਦੁਪਹਿਰ 3 ਵਜੇ ਦੇ ਕਰੀਬ ਜਾਣਕਾਰੀ ਦਿੰਦੇ ਹੋਏ ਦੱਸਿਆ ਕੁਝ ਦਿਨ ਪਹਿਲਾਂ ਭਾਰੀ ਬਰਸਾਤਾਂ ਪੈਣ ਕਾਰਨ ਉਹਨਾਂ ਦੇ ਕੱਚੇ ਘਰ ਦੇ ਛੱਤ ਕਮਜ਼ੋਰ ਹੋ ਗਈ ਜਦ ਬੱਚੇ ਕਮਰੇ ਵਿੱਚ ਖੇਡ ਰਹੇ ਸੀ ਤਾਂ ਉਹਨਾਂ ਦੇ ਕੱਚੇ ਘਰ ਦੀ ਛੱਤ ਪਰਿਵਾਰ ਦੇ ਉੱਪਰ ਆ ਡਿੱਗੀ ਪਰਿਵਾਰ ਮੁਤਾਬਕ ਉਹਨਾਂ ਦੇ ਛੱਤ ਦੇ ਮਲਬੇ ਹੇਠ ਬੱਚਿਆਂ ਨੂੰ ਮੁਸ਼ਕਲ ਨਾਲ ਬਾਹਰ