ਫ਼ਿਰੋਜ਼ਪੁਰ: ਪਨ ਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਤਨਖਾਹਾਂ ਨਾ ਰਿਲੀਜ਼ ਹੋਣ ਦੇ ਰੋਸ ਵਜੋਂ ਬੱਸ ਅੱਡੇ ਕੀਤੇ ਬੰਦ ਸਰਕਾਰੀ ਬੱਸਾਂ ਦਾ ਚੱਕਾ ਜਾਮ
ਪਨ ਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਤਨਖਾਹਾਂ ਨਾ ਰਿਲੀਜ਼ ਹੋਣ ਦੇ ਰੋਸ ਵਜੋਂ ਬੱਸ ਅੱਡੇ ਕੀਤੇ ਬੰਦ ਸਰਕਾਰੀ ਬੱਸਾਂ ਦਾ ਚੱਕਾ ਜਾਮ ਤਸਵੀਰਾਂ ਅੱਜ ਦੁਪਹਿਰ 1 ਵਜੇ ਕਰੀਬ ਸਾਭਣੇ ਆਈਆਂ ਹਨ ਜਿੱਥੇ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਦੇ ਰੋਸ ਵਿੱਚ ਪੰਜਾਬ ਰੋਡ ਵਿੱਚ ਪਨ ਬਸ ਪੀਆਰਟੀਸੀ ਕੰਡਕਟਰ ਵਰਕਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਭਰ ਦੇ ਵਿੱਚ ਅੱਜ ਬੱਸਾਂ ਦਾ ਚੱਕਾ ਜਾਮ ਕਰਦੇ ਹੋਏ ਬੱਸ ਸਟੈਂਡ ਬੰਦ ਕਰ ਦਿੱਤੇ ਗਏ ਹਨ।