ਫਰੀਦਕੋਟ: ਸਾਦਿਕ ਰੋਡ ਦੇ ਗੋਦਾਮ ਵਿੱਚੋਂ ਚੌਂਕੀਦਾਰਾਂ ਨੂੰ ਬੰਧਕ ਬਣਾ ਕੇ ਚਾਵਲ ਲੁੱਟਣ ਵਾਲੇ ਮਾਮਲੇ ਵਿੱਚ ਭਗੋੜੇ ਚੱਲ ਰਹੇ 2 ਮੁਲਜ਼ਮ ਗ੍ਰਿਫਤਾਰ
Faridkot, Faridkot | Sep 14, 2025
ਐਸਐਸਪੀ ਡਾਕਟਰ ਬਿਰਗਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਪੁਲਿਸ ਵੱਲੋਂ ਭਗੋੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਚਲਾਈ ਗਈ ਮੁਹਿੰਮ ਦੇ...