ਫ਼ਿਰੋਜ਼ਪੁਰ: ਕੈਂਟ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਦੌਰਾਨ ਬਗੈਰ ਲਾਇਸੈਂਸ ਤੋਂ ਪਟਾਕੇ ਵੇਚਣ ਖਿਲਾਫ ਤਿੰਨ ਮਾਮਲੇ ਕੀਤੇ ਦਰਜ
ਕੈਂਟ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਦੌਰਾਨ ਬਗੈਰ ਲਾਇਸੰਸ ਤੋਂ ਪਟਾਕੇ ਵੇਚਣ ਵਾਲਿਆਂ ਦੇ ਖਿਲਾਫ ਤਿੰਨ ਮਾਮਲੇ ਕੀਤੇ ਦਰਜ ਅੱਜ ਸ਼ਾਮ 4 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਕੈਂਟ ਇਲਾਕੇ ਵਿੱਚ ਸੰਘਣੀ ਆਬਾਦੀ ਵਿੱਚ ਪਟਾਕੇ ਵੇਚਣ ਵਾਲਿਆਂ ਦੇ ਖਿਲਾਫ ਪੁਲਿਸ ਵੱਲੋਂ ਕੀਤੀ ਵੱਡੀ ਕਾਰਵਾਈ ਜਦ ਪੁਲਿਸ ਪਾਰਟੀ ਵੱਲੋਂ ਬਾਜ਼ਾਰ ਵਿੱਚ ਸਰਚ ਕੀਤਾ ਗਿਆ ਤਾਂ ਪਟਾਕੇ ਵੇਚਣ ਵਾਲਿਆਂ ਕੋਲੋਂ ਲਸੰਸ ਮੰਗਿਆ ਤਾਂ ਨਹੀਂ ਮਿਲਿਆ।