ਨਵਾਂਸ਼ਹਿਰ: ਪਿੰਡ ਲੰਗੜੋਆ ਦੇ ਨੌਜਵਾਨ ਜਸਪਾਲ ਸਿੰਘ ਨੂੰ ਈਰਾਨ ਦੇ ਡੋਂਕਰਾਂ ਨੇ ਬੰਦੀ ਬਣਾਇਆ ਅਤੇ 18 ਲੱਖ ਰੁਪਏ ਦੀ ਮੰਗ ਕੀਤੀ
Nawanshahr, Shahid Bhagat Singh Nagar | May 28, 2025
ਨਵਾਂਸ਼ਹਿਰ ਦੇ ਨਾਲ ਲੱਗਦੇ ਪਿੰਡ ਲੰਗੜੋਆ ਵਿਖੇ ਨੌਜਵਾਨ ਜਸਪਾਲ ਸਿੰਘ ਉਮਰ 31 ਸਾਲ ਜ਼ੋ ਕਿ ਆਪਣੀ ਰੋਜੀ ਰੋਟੀ ਕਮਾਉਣ ਲਈ ਉਹ ਆਸਟਰੇਲੀਆ ਜਾਣਾ...