ਗੁਰਦਾਸਪੁਰ: ਮੁਹੱਲਾ ਇਸਲਾਮਾਬਾਦ ਵਿੱਚ ਬਾਰਿਸ਼ ਕਰਕੇ ਤਿੰਨ ਘਰਾਂ ਦੀ ਡਿੱਗੀ ਛੱਤ ਅੱਜ ਮੌਕੇ ਤੇ ਜਾਇਜਾ ਲੈਣ ਪਹੁੰਚੇ ਐਮਸੀ ਭੁੱਟੋ
Gurdaspur, Gurdaspur | Aug 31, 2025
ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਇਸਲਾਮਾਬਾਦ ਮਹੱਲੇ ਵਿੱਚ ਤਿੰਨ ਘਰਾਂ ਦੀ ਛੱਤ ਡਿੱਗੀ ਹੈ। ਘਰ ਵਾਲਿਆਂ ਦਾ ਕਾਫੀ ਨੁਕਸਾਨ ਹੋਇਆ ਹੈ। ਅੱਜ ਮੌਕੇ ਤੇ...