ਜਲੰਧਰ 1: ਜਲੰਧਰ ਦੇ ਕਿਸ਼ਨਪੁਰਾ ਰੋਡ ਵਿਖੇ ਦੋ ਐਕਟੀਵਾ ਵਿਚਾਲੇ ਹੋਈ ਅਮਨੋ ਸਾਹਮਣੇ ਟੱਕਰ ਮਹਿਲਾ ਤੇ ਲੱਗੀਆਂ ਸੱਟਾਂ
ਜਲੰਧਰ ਦੇ ਕਿਸ਼ਨਪੁਰਾ ਰੋਡ ਵਿਖੇ ਦੋ ਐਕਟਵਾ ਵਿਚਾਲੇ ਅਮਨੋ ਸਾਹਮਣੇ ਟੱਕਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਸੇ ਦੋ ਨਾਬਾਲਿਕ ਬੱਚੇ ਐਕਟਿਵਾ ਤੇ ਬੈਠੇ ਹੋਏ ਸੀ ਤੇ ਐਕਟਿਵ ਚਲਾ ਰਹੇ ਸੀ ਤੇ ਦੂਜੇ ਪਾਸੇ ਮਹਿਲਾ ਆਪਣੀ ਛੋਟੀ ਬੱਚੀ ਦੇ ਨਾਲ ਐਕਟੀਵਾ ਤਿਆਰ ਰਹਿ ਗਈ ਸੀ। ਤੇ ਦੋਨਾਂ ਦੀ ਆਮੋ ਸਾਹਮਣੇ ਟੱਕਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਬੱਚੇ ਕਾਫੀ ਤੇਜ਼ ਰਫਤਾਰ ਦੇ ਨਾਲ ਐਕਟੀਵਾ ਚਲਾ ਰਹੇ ਸੀ।