ਸੰਗਰੂਰ: ਪੰਜਾਬ ਉਰਦੂ ਅਕੈਡਮੀ ਵਿਖੇ ਯੁੱਧ ਨਸ਼ਿਆਂ ਵਿਰੁੱਧ ਦੇ ਚਲਦਿਆਂ ਕਰਵਾਇਆ ਗਿਆ ਸਮਾਗਮ ਐਸਐਸਪੀ ਐਸਐਸਪੀ ਅਤੇ ਸ਼ਹਿਰ ਦੇ ਪਤਵੰਤੇ ਰਹੇ ਮੌਜੂਦ।
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਲਗਾਤਾਰ ਸੂਬੇ ਅੰਦਰੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਯਤਨ ਕਰ ਰਹੇ ਨੇ ਜੇ ਗੱਲ ਕਰੀਏ ਐਸਐਸਪੀ ਗਗਨ ਅਜੀਜ ਸਿੰਘ ਦੀ ਤਾਂ ਉਹਨਾਂ ਵੱਲੋਂ ਵੀ ਪੰਜਾਬ ਦੀ ਇਕਲੌਤੀ ਉਰਦੂ ਅਕੈਡਮੀ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿੱਥੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਪਹੁੰਚੀਆਂ ਅਤੇ ਜਿਨਾਂ ਨੂੰ ਕਿਹਾ ਕਿ ਪੁਲਿਸ ਨੂੰ ਸਹਿਯੋਗ ਕਰੋ ਅਤੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਲੋਕਾਂ ਨੂੰ ਲਾਮਬੰਦ ਕਰੋ।