ਹੁਸ਼ਿਆਰਪੁਰ: ਪਿੰਡ ਢਾਡਾ ਖੁਰਦ ਵਿੱਚ ਅਨਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਗੋਲੀ ਲੱਗਣ ਕਾਰਨ 1 ਬਜ਼ੁਰਗ ਹੋਇਆ ਜਖਮੀ
Hoshiarpur, Hoshiarpur | Sep 13, 2025
ਹੋਸ਼ਿਆਰਪੁਰ -ਬੀਤੀ ਰਾਤ ਪਿੰਡ ਢਾਡਾ ਖੁਰਦ ਵਿੱਚ ਅਣਪਛਾਤੇ ਹਮਲਾਵਰਾਂ ਨੇ ਇੱਕ ਘਰ ਦੇ ਸਾਹਮਣੇ ਗੋਲੀਆਂ ਚਲਾਈਆਂ। ਇਸ ਦੌਰਾਨ ਪਿੰਡ ਦੇ ਇੱਕ ਬਜ਼ੁਰਗ...