Public App Logo
Jansamasya
News
पुलिस
बॉलीवुड
Bjp
National
Police
Bihar
India
कांग्रेस
Congress
Modi
Delhi
Viral
Rajasthan
Bollywood
दिल्ली
Patna
Breakingnews
Narendramodi
Madhya_pradesh
अनिल
Cm
Pmmodi
Rahulgandhi
कानपुर
Pm
Uttarpradesh
Haryana
Lucknow

ਫਾਜ਼ਿਲਕਾ: ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ, 2 ਮਹੀਨੇ ਦੇ ਬੱਚੇ ਨਾਲ ਠੰਢ 'ਚ ਰਾਤਾਂ ਕੱਟਣ ਲਈ ਮਜਬੂਰ ਪਰਿਵਾਰ

Fazilka, Fazilka | Dec 31, 2025
ਗਰੀਬ ਪਰਿਵਾਰ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੈ। ਪੀੜਤ ਅਰਸ਼ਦੀਪ ਕੌਰ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਸਿਰਫ਼ ਦੋ ਮਹੀਨਿਆਂ ਦਾ ਹੈ। ਛੱਤ ਨਾ ਹੋਣ ਕਾਰਨ ਅਤੇ ਠੰਢ ਵਧਣ ਕਰਕੇ ਬੱਚਾ ਅਕਸਰ ਬਿਮਾਰ ਰਹਿੰਦਾ ਹੈ ਅਤੇ ਉਸਨੂੰ ਖੰਘ-ਬੁਖਾਰ ਦੀ ਸ਼ਿਕਾਇਤ ਹੈ। ਉਹਨਾਂ ਦੱਸਿਆ ਕਿ ਠੰਢ ਕਾਰਨ ਉਹ ਖੁਦ ਵੀ ਕਈ ਵਾਰ ਬਿਮਾਰ ਹੋ ਚੁੱਕੇ ਹਨ।
ਫਾਜ਼ਿਲਕਾ: ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ, 2 ਮਹੀਨੇ ਦੇ ਬੱਚੇ ਨਾਲ ਠੰਢ 'ਚ ਰਾਤਾਂ ਕੱਟਣ ਲਈ ਮਜਬੂਰ ਪਰਿਵਾਰ - Fazilka News