Public App Logo
Jansamasya
Haryana
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
Rajasthannews
���ोधपुर
Rahul
Indianews
���ंगाल
No video available

ਐਸਏਐਸ ਨਗਰ ਮੁਹਾਲੀ: ਐਂਟੀ ਐਨਹਾਂਸਮੈਂਟ ਕਮੇਟੀ ਸੈਕਟਰ 76 - 80 ਦਾ ਵਫਦ ਵਿਧਾਇਕ ਕੁਲਵੰਤ ਸਿੰਘ ਨੂੰ ਸੈਕਟਰ 79 'ਚ ਮਿਲਿਆ,ਗਮਾਡਾ ਪਲਾਟਾਂ ਵਧਾਈ ਕੀਮਤ ਤੇ ਗੱਲ ਕੀਤੀ

ਐਂਟੀ ਐਨਹਾਸਮੈਂਟ ਕਮੇਟੀ ਸੈਕਟਰ 76 - 80 ਦਾ ਵਫਦ ਸੈਕਟਰ 79 ਵਿਖੇ ਵਿਧਾਇਕ ਕੁਲਵੰਤ ਸਿੰਘ ਨੂੰ ਕਨਵੀਨਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਦੇ ਵਿੱਚ ਮਿਲਿਆ । ਇਸ ਮੌਕੇ ਸੈਕਟਰ 76 ਤੋਂ 80 ਦੀਆਂ ਗਮਾਡਾ ਵੱਲੋਂ ਪਲਾਟਾਂ ਦੀ ਵਧਾਈ ਗਈ ਕੀਮਤ ਬਾਰੇ ਗੱਲਬਾਤ ਹੋਏ । ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਚੋਣ ਜਾਬਤਾ ਲੱਗਣ ਕਾਰਨ ਕੰਮ ਰੁਕਿਆ ਹੈ ਪਰ ਓਹ ਕਮੇਟੀ ਦੇ ਨਾਲ ਡੱਟ ਕੇ ਖੜੇ ਹਨ ਅਤੇ ਹਰ ਸੰਭਵ ਮਦਦ ਕਰਨਗੇ।