ਖਰੜ: ਖਰੜ ਵਿਖੇ ਟਰੈਫਿਕ ਪੁਲਿਸ ਨੇ ਹੋਲੀ ਮੌਕੇ ਹੁੱਲੜਬਾਜੀ ਕਰ ਰਹੇ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਵੱਖਰੇ ਅੰਦਾਜ਼ ਨਾਲ ਕੱਟੇ ਚਲਾਨ
ਅੱਜ ਸਥਾਨਕ ਸ਼ਹਿਰ ਖਰੜ ਵਿਖੇ ਮੇਨ ਬਸ ਸਟੈਂਡ ਤੇ ਹੋਲੀ ਮੌਕੇ ਹੁੱਲੜਬਾਜੀ, ਟਰਿਪਲ ਰਾਈਡਿੰਗ ਕਰ ਰਹੇ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਵੱਖਰੇ ਤਰੀਕੇ ਨਾਲ ਚਲਾਨ ਕੱਟੇ ਹਨ ਇਸ ਮੌਕੇ ਚਲਾਨ ਲਈ ਰੋਕੇ ਗਏ ਨੌਜਵਾਨਾਂ ਨੂੰ ਕਿਹਾ ਗਿਆ ਕਿ ਕਾਨੂੰਨ ਦੀ ਉਲੰਘਣਾ ਕਰਨ ਦੇ ਕਾਰਨ ਉਨਾਂ ਦੇ ਮੋਟਰਸਾਈਕਲ ਰੋਕੇ ਗਏ ਹਨ ਤੇ ਹੋਲੀ ਮੌਕੇ ਨੌਜਵਾਨਾਂ ਦੇ ਜੋ ਚਲਾਨ ਮੌਕੇ ਤੇ ਨਹੀਂ ਸਗੋਂ ਸ਼ਾਮੀ 6 ਵਜੇ ਕੱਟਿਆ ਜਾਵੇਗਾ