ਰੂਪਨਗਰ: ਨੰਗਲ ਵਿਖੇ ਇਲਾਕਾ ਬਚਾਓ ਸੰਘਰਸ਼ ਮੋਰਚੇ ਦਾ ਕੀਤਾ ਗਿਆ ਗਠਨ, ਹਿਮਾਚਲ 'ਚ ਐਂਟਰੀ ਟੋਲ ਟੈਕਸ ਵਿਰੁੱਧ ਵਿੱਢੇਗਾ ਸੰਘਰਸ਼
Rup Nagar, Rupnagar | Aug 25, 2025
ਨੰਗਲ ਵਿਖੇ ਅੱਜ ਵੱਖ ਵੱਖ ਸਿਆਸੀ ਪਾਰਟੀਆਂ ਦੇ ਨਾਲ ਸੰਬੰਧਿਤ ਆਗੂਆਂ ਦੀ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਇਲਾਕਾ ਬਚਾਓ ਸੰਘਰਸ਼ ਮੋਰਚਾ ਦਾ ਗਠਨ...